ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ ਸੁਣ ਨਹੀਂ ਸਕਦਾ. ਇਹ ਕਾਇਰਾਂ ਦਾ' ਗ੍ਰੰਥ ਨਹੀਂ ਹੈ. ਇਸ ਗ੍ਰੰਥ ਦੇ ਇਕ ਇਕ ਅੰਗ ਵਿਚੋਂ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ, ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਅਵਾਜ਼ਾਂ ਸੁਣਦੀਆਂ ਹਨ" - ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
Below video Proof of Sant Jarnail Singh Ji Bhinderanwale on Dasam Patshah ka Granth:
1. Sant Jarnail Singh Bhindranwale explains the meaning of "Mahakaal" from Sri Dasam Granth - http://youtu.be/2d8yYxmcGUI
2. Sri Dasam Granth Katha - Sant Jarnail Singh Ji Khalsa Bhindranwale. ਦਸਮ ਗਰੰਥ ਕਥਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ - http://www.youtube.com/watch?v=GNiUFVHM3Kg
3. Chaubis Avtar Katha by Sant Jarnail Singh Ji Khalsa Bhindranwale - http://www.youtube.com/watch?v=AbzsI0IYWmA
Sant Jarnail Singh Bhindranwale says, "consider him a Nastik (athiest) and a Bemukh (faceless) one who does not believe in this (Bachittar Natak) from the rasna of Guru Gobind Singh Sahib.